Yograj Singh ਦੀ ਸਿਆਸਤ 'ਚ Entry, ਇਸ ਹਲਕੇ ਤੋਂ ਲੜਣਗੇ MP ਦੀਆਂ ਚੋਣਾਂ | Yograj Singh |OneIndia Punjabi

2023-06-05 0

ਸਾਬਕਾ ਕ੍ਰਿਕਟਰ ਤੇ ਅਦਾਕਾਰ ਯੋਗਰਾਜ ਸਿੰਘ ਹੁਣ ਅਜਮਾਉਣਗੇ ਸਿਆਸਤ 'ਚ ਕਿਸਮਤ । ਜੀ ਹਾਂ, ਯੋਗਰਾਜ ਸਿੰਘ ਸਿਆਸਤ 'ਚ ਕਦਮ ਰੱਖਣ ਜਾ ਰਹੇ ਹਨ | ਯੋਗਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਤਿਗੁਰੂ ਓਟ ਆਸਰਾ ਟਰੱਸਟ ਦੇ ਮੁਖੀ ਤਰਲੋਚਨ ਸਿੰਘ ਚੱਠਾ ਨੇ ਦੱਸਿਆ ਕਿ ਯੋਗਰਾਜ ਸਿੰਘ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਲੀਮੈਂਟ ਚੋਣ ਲੜਣਗੇ।
.
Yograj Singh's entry in politics, MP elections will be contested from this constituency.
.
.
.
#yograjsingh #anandpursahibnews #punjabnews